Friday, August 7, 2009



ਜਾਂਦੇ - ੨ ਸੱਜਣ ਸਾਡੇ ਭਾਵੁਕ ਹੋਕੇ ਕਹਿਣ ਲੱਗੇ

"ਪਰਮਿੰਦਰ" ਤੂੰ ਮੈਨੂੰ ਹੁਣ ਯਾਦ ਨਾ ਕਰੀਂ

ਸ਼ਾਇਦ ਮੈਂ ਤੇਰੇ ਲੇਖਾਂ ਵਿੱਚ ਨਹੀ ਹਾਂ

ਮੇਰੀ ਉਡੀਕ ਵਿੱਚ ਵਕਤ ਬਰਬਾਦ ਨਾਂ ਕਰੀਂ

ਕੀ ਹੋਇਆ ਜੇ ਇਹ ਜਹਾਨ ਤੇਰੀ ਨਾ ਹੋ ਸਕੀ

"ਦਰਗਾਹ" ਵਿੱਚ ਮੈਂਨੂੰ ਸ਼ਰਮਸਾਰ ਨਾਂ ਕਰੀਂ

ਉੱਥੇ ਨਹੀਂ ਪੁੱਛਦਾ ਕੋਈ ਕੋਠੀ ਕਾਰ ਨੂੰ

ਉੱਚੇ ਨੀਵੇਂ ਦੇ ਡਰੋਂ ਤੂੰ ਮੈਂਨੂੰ ਪਿਆਰ ਨਾਂ ਕਰੀਂ



"ਪਰਮਿੰਦਰ - ਪਰਮ"(9872498356)

1 comment:

  1. pyar hazar dukh naal lai k aunda par waqat naal holi holi ohna dukha cho v sukh milan lag janda yaadan jeon da sbub ban jandia ne te rahaan te kale hunde hoe v kise de naal hon da ahsaas zindgi bhar rehnda hai
    Ajit

    ReplyDelete