Saturday, August 1, 2009

ਮੈਂ ਤੁਰ ਚੱਲਿਆ ਇਸ ਦੁਨੀਆਂ ਤੋਂ , ਤਕਦੀਰ ਬਣਾਕੇ ਆਂਵਾਂਗਾ

ਅਗਲੇ ਜਨਮ ਵਿੱਚ ਅੜ੍ਹੀਏ ਨੀਂ , ਤੇਰਾ ਨਾਮ ਲਿਖਾਕੇ ਆਂਵਾਂਗਾ

ਤੈਨੂੰ ਏਸ ਜਨਮ ਤੰਗ ਕਰਦੇ ਨਹੀ , ਲਕੀਰ ਬਣਾਕੇ ਆਂਵਾਂਗਾ

ਫੇਰ ਬਣੂੰਗਾ ਤੇਰਾ ਰਾਝਾ ਮੈਂ , ਤੈਨੂੰ ਹੀਰ ਬਣਾਕੇ ਆਂਵਾਂਗਾ




"ਪਰਮਿੰਦਰ - ਪਰਮ"

No comments:

Post a Comment