Saturday, August 1, 2009

ਐਵੇਂ ਮੇਰੀ ਮੌਤ ਦੀਆਂ ਸਕੀਮਾਂ ਨਾ ਘੜਿਆ ਕਰ , ਚੁੱਪ ਚਾਪ ਰਹਿਕੇ ਬੱਸ ਵਫਾ ਕਰਿਆ ਕਰ

ਜੇ ਮੈਂ ਤਾਂ ਵੀਂ ਨਾਂ ਮਰਾਂ ਤਾਂ ਇੱਕ ਹੋਰ ਰਾਜ਼ ਸੁਣ ,ਪਾਠ ਕਰਕੇ ਮੇਰੀ ਮੌਤ ਦੀ ਦੁਆ ਕਰਿਆ ਕਰ



"ਪਰਮਿੰਦਰ - ਪਰਮ"

2 comments:

  1. aawwwwww.............

    ReplyDelete
  2. j mout nu saza samjhde ne tere mehboob taan sajda kar teri mukti da rasta bhaal rahe ne
    j jeen di dua karde taan shayad hor gama di doulat teri jholi paa rahe hunde
    Ajit

    ReplyDelete