Monday, August 17, 2009



ਇਹ ਹਾਣ ਤੂੰ ਕੈਸਾ ਦੇ ਚੱਲਿਆਂ

ਪਰਮਾਣ ਤੂੰ ਕੈਸਾ ਦੇ ਚੱਲਿਆਂ

ਮਰਜਾਣੇ ਪਰਮਿੰਦਰ ਨੂੰ ਇਹ

ਮਾਣ ਤੂੰ ਕੈਸਾ ਦੇ ਚੱਲਿਆਂ




ਪਰਮਿੰਦਰ - ਪਰਮ (9872498356)

No comments:

Post a Comment