Saturday, August 8, 2009


"ਪਰਮਿੰਦਰਾ" ਵੇ ਕੈਸਾ ਕੱਲ੍ਹ ਗੀਤ ਤੂੰ ਸੁਣਾਇਆ
ਬਰਬਾਦੀ ਦਾ ਨਜ਼ਾਰਾ ਤੇਰੀ ਕਲਮ ਦਿਖਾਇਆ

ਪਹਿਲਾ ਆਪਣਾ ਬਣਾਇਆ , ਫਿਰ ਗਲ ਨਾਲ ਲਾਇਆ
ਪਿੱਛੇ ਵੇਖਿਆ ਨਾਂ ਉਹਨੇ , ਜਦੋਂ ਹੋਇਆ ਓ ਪਰਾਇਆ

ਕਿਵੇਂ ਲੁੱਟ ਕੇ ਉਹ ਤੈਨੂੰ , ਬੇ - ਕਸੂਰ ਹੋ ਗਿਆ
ਵੇ ਤੂੰ ਹੌਲੀ ਹੌਲੀ ਜ਼ਿੰਦਗੀ ਤੋਂ , ਦੂਰ ਹੋ ਗਿਆ

ਕਿੰਝ ਗਮਾਂ ਦੇ ਸਮੁੰਦਰਾਂ ਚ , ਚੂਰ ਹੋ ਗਿਆ
ਵੇ ਤੂੰ ਹੌਲੀ ਹੌਲੀ ਜ਼ਿੰਦਗੀ ਤੋਂ , ਦੂਰ ਹੋ ਗਿਆ



"ਪਰਮਿੰਦਰ - ਪਰਮ"(9872498356)

No comments:

Post a Comment