Sunday, August 23, 2009

ਨਵਾਬੀ ਵੀ ਨਹੀਂ ਆਂ , ਤੇ ਕਬਾਬੀ ਵੀ ਨਹੀਂ ਆਂ
ਮੰਨਿਆਂ ਮੈਂ ਪੀਨਾਂ , ਪਰ ਸ਼ਰਾਬੀ ਵੀ ਨਹੀਂ ਆਂ
ਕੀ ਖੱਟਿਆ ਕੀ ਪਾਇਆ , ਇਹ ਤਾਂ ਕੰਮ ਬਾਣੀਆਂ ਦੇ
'ਪਰਮਿੰਦਰ" ਹੁਣੀ ਯਾਰੋ ਐਨੇ ਹਿਸਾਬੀ ਵੀ ਨਹੀਂ ਆਂ


"ਪਰਮਿੰਦਰ - ਪਰਮ"(9872498356)

No comments:

Post a Comment