ਯਾਦਾਂ
Followers
Blog Archive
►
2010
(1)
►
April
(1)
▼
2009
(38)
►
November
(3)
►
September
(1)
►
August
(16)
▼
July
(18)
ਉਹਦੇ ਹੱਥਾਂ ਦਾ ਨਜ਼ਾਰਾ..........
ਇੱਕ ਹੋਰ ਕਰੀਂ ਅਹਿਸਾਨ ਸੱਜਣ , ਸਾੜ ਕੇ ਮੈਨੂੰ ਰਾਖ ਕਰੀਂਤੇ...
ਅਸੀ ਰੱਬ ਵਾਂਗੂੰ ਪੂਜਿਆ ਤੇ , ਸਾਰਾ ਕਰਜ਼ ਚੁਕਾਅ ਦਿੱਤਾਬਰਬ...
ਇਹ ਰੱਬ ਦੀ ਮਰਜੀ ਸੀ , ਤੇਰਾ ...
ਰੱਬ ਦੀ ਮੌਜੂਦਗੀ ਵਿੱਚ , ਯਕੀਨ ਤਾਂ ਬਹੁਤ ਸੀ ਉਸ ਆਸਤਕ ਨੂੰ...
ਕੋਈ ਕਹਿੰਦਾ ਉਹ ਤੈਨੂੰ ਚਾਹੁੰਦੀ ਏ.......ਕੋਈ ਕਹਿੰਦਾ ਮਨ ...
........
ਨਾਂ ਮੈ ਇਲਮੀ ....ਨਾਂ ਮੈਂ ਫਿਲਮੀਂ........
ਇੰਤਜ਼ਾਰ......
?.........
learning the art of living alone.................
ਰੰਗ ਦੇਖੋ ਬੱਸ.......
ਤਕਦੀਰ......
ਵਾਹ .......
??????????????????????????????
ਸ਼ੁਕਰਾਨਾ...........
[b][maroon]ਅਰਦਾਸ......
ਦਿਸਦੀ ਰਹੇ.......
About Me
ਪਰਮਿੰਦਰ "ਪਰਮ"..........ਇੰਦਰ
ਅਜੀਬ ਇਨਸਾਨ ਹਾਂ....ਲੋਕ ਕਹਿੰਦੇ ਨੇਂ
View my complete profile
Thursday, July 30, 2009
ਉਹਦੇ ਹੱਥਾਂ ਦਾ ਨਜ਼ਾਰਾ..........
ਅੰਤ ਵੇਲੇ ਤੱਕ ਇੱਕ ਬਾਤ ਯਾਦ ਆਊਗੀ , ਸੱਜਣਾ ਨਾਲ
ਪਹਿਲੀ
ਮੁਲਾਕਾਤ
ਯਾਦ ਆਊਗੀ
ਚੋਰੀ -੨
ਕਾਲਜ ਚ
ਹੱਥ
ਉਹਦਾ ਫੜਿਆ ਮੈਂ ,ਸਿਆਲ ਵਾਲੀ ਉਹ
ਕਾਇਨਾਤ
ਯਾਦ ਆਊਗੀ
ਜਿਹੜੀ ਰਾਤ ਛੱਡਿਆ
ਪੰਜਾਬ
ਜਿਉਣ ਜੋਗੀ ਨੇਂ , ਚੰਦਰੀ
ਜੁਲਾਈ
ਦੀ ਉਹ ਰਾਤ ਯਾਦ ਆਊਗੀ
"ਐਬੀ ਪਰਮਿੰਦਰ"
ਨੂੰ ਭੁੱਲੇ ਨਾਂ ਉਹ ਵੇਲਾ , ਉਹਦੇ
ਹੱਥਾਂ
ਨੇ ਖਵਾਇਆ ਉਹ ਸੌਗਾਤ ਯਾਦ ਆਊਗੀ
"ਪਰਮਿੰਦਰ - ਪਰਮ"
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment