Sunday, August 23, 2009



ਅਸੀਂ ਕਈ ਜਨਮਾਂ ਤੋਂ ਤੇਰੇਂ ਆਂ

ਰੱਖ ਆਪਣਿਆਂ ਯਾਂ ਗੈਰਾਂ ਵਿੱਚ

ਤੂੰ ਆਖਰੀ ਸਾਹਾਂ ਤੱਕ ਯਾਦ ਰਹਿਣਾਂ

ਦਿਲ ਵਿੱਚ ਰੱਖ ਯਾਂ ਪੈਰਾਂ ਵਿੱਚ

"ਪਰਮਿੰਦਰ ਨੂੰ ਲੱਗੇ ਤੇਰੀ ਹਰ ਯਾਦ ਮਿੱਠੀ

ਚੁੱਕ ਮੱਥੇ ਨਾਲ ਲਾਵੇ ਤੇਰੇ ਪੈਰਾਂ ਵਾਲੀ ਮਿੱਟੀ





"ਪਰਮਿੰਦਰ - ਪਰਮ"(9872498356)

1 comment: